ਅਦਾਕਾਰਾ ਤਾਨੀਆ ਨਾਲ ਖਾਸ ਗੱਲ ਬਾਤ

Continues below advertisement

ਅਦਾਕਾਰਾ ਤਾਨੀਆ ਨਾਲ ਖਾਸ ਗੱਲ ਬਾਤ,2020 'ਚ ਤਾਨੀਆ ਦੀ 'ਸੁਫਨਾ' ਰਹੀ ਹਿੱਟ
ਸੁਫਨਾ ਸੀ ਤਾਨੀਆ ਦੀ ਪਹਿਲੀ ਸੋਲੋ ਫਿਲਮ,ਹੁਣ ਬੈਕ ਟੂ ਬੈਕ ਫ਼ਿਲਮਾਂ 'ਚ ਦਿਖੇਗੀ ਤਾਨੀਆ
ਛੋਟੇ ਕਿਰਦਾਰਾਂ ਤੋਂ ਸ਼ੁਰੂ ਹੋਇਆ ਤਾਨੀਆ ਦਾ ਸਫਰ,'ਕਿਸਮਤ' ਫਿਲਮ 'ਚ ਵੀ ਦਿਖੀ ਸੀ ਤਾਨੀਆ
ਸੁਫਨਾ ਸੀ ਤਾਨੀਆ ਦੀ ਪਹਿਲੀ ਸੋਲੋ ਫਿਲਮ,ਹੁਣ ਗੁਰਨਾਮ ਭੁੱਲਰ ਨਾਲ ਕਰ ਰਹੀ ਫਿਲਮ 'ਲੇਖ'
ਬਾਜਰੇ ਦਾ ਸਿੱਟਾ 'ਚ ਐਮੀ ਵਿਰਕ ਨਾਲ ਜੋਡ਼ੀ,ਕਰਨ ਔਜਲਾ ਨਾਲ ਗੀਤ ਹੋਇਆ ਸੁਪਰਹਿੱਟ
ਵੱਖਰੇ ਕਿਰਦਾਰ ਕਰਨ ਦੀ ਇੱਛਾ ਰੱਖਦੀ ਤਾਨੀਆ

Continues below advertisement

JOIN US ON

Telegram