ਵੀਰਵਾਰ ਤੋਂ ਦੇਸ਼ ਭਰ 'ਚ ਮੁੜ ਖੁੱਲ੍ਹ ਰਹੇ Cinema Hall, ਜਾਣੋ ਕੀ ਨੇ ਹਿਦਾਇਤਾਂ

Continues below advertisement
ਕੇਂਦਰ ਸਰਕਾਰ ਦੀਆਂ ਹਿਦਾਇਤਾਂ ਤੋਂ ਬਾਅਦ 15 ਅਕਤੂਬਰ ਤੋਂ ਦੇਸ਼ ਭਰ 'ਚ  ਸਿਨੇਮਾ ਹਾਲ ਖੁੱਲ ਰਹੇ ਹਨ। 
ਲਗਭਗ 7 ਮਹੀਨਿਆਂ ਤੋਂ ਬੰਦ ਸਿਨੇਮਾ ਘਰ ਗਾਈਡਲਾਈਨਸ ਨਾਲ ਖੁਲਣਗੇੇ। ਸਿਨੇਮਾ ਘਰ 'ਚ ਐਂਟਰੀ 'ਤੋਂ ਪਹਿਲਾਂ ਸਕਰੀਨਿੰਗ ਲਾਜ਼ਮੀ ਹੋਵੇਗੀ। ਸਿਨੇਮਾ ਘਰਾਂ ਨੂੰ ਪਹਿਲਾਂ ਸੈਨੇਟਾਇਜ਼ ਕੀਤਾ ਗਿਆ। ਇਸ ਦੌਰਾਨ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਬੇਹੱਦ ਜ਼ਰੂਰੀ ਹੋਵੇਗਾ। 
ਇਸ ਦੇ ਨਾਲ ਹੀ ਸਿਨੇਮਾ ਹਾਲ 'ਚ ਸਿਰਫ 50 ਪ੍ਰਤੀਸ਼ਤ ਲੋਕਾਂ ਨੂੰ ਬੈਠਣ ਦੀ ਹੀ ਇਜਾਜ਼ਤ ਹੋਵੇਗੀ।
Continues below advertisement

JOIN US ON

Telegram