Happy Birthday Aditi Rao Hydari : 21 ਸਾਲ ਦੀ ਉਮਰ 'ਚ ਵਿਆਹ ਅਤੇ 25 ਸਾਲ ਦੀ ਉਮਰ 'ਚ ਤਲਾਕ
Continues below advertisement
Birthday Special: 'ਦਿੱਲੀ 6 (delhi-6)' ਤੋਂ ਹਿੰਦੀ ਫਿਲਮ ਇੰਡਸਟਰੀ 'ਚ ਕਦਮ ਰੱਖਣ ਵਾਲੀ ਅਦਿਤੀ ਰਾਓ ਹੈਦਰੀ ਦਾ ਨਾਂ ਸ਼ਾਹੀ ਪਰਿਵਾਰ ਨਾਲ ਸਬੰਧਤ ਕਲਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਹਾਲਾਂਕਿ, ਦਿੱਲੀ 6 ਤੋਂ ਪਹਿਲਾਂ, ਅਦਿਤੀ ਨੇ ਮਲਿਆਲਮ ਫਿਲਮ 'ਪ੍ਰਜਾਪਤੀ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਇਹ ਖੂਬਸੂਰਤ ਅਦਾਕਾਰਾ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਅਦਿਤੀ ਦੇ ਜਨਮਦਿਨ ਦੇ ਮੌਕੇ 'ਤੇ, ਆਓ ਜਾਣਦੇ ਹਾਂ ਉਨ੍ਹਾਂ ਦੀਆਂ ਕੁਝ ਦਿਲਚਸਪ ਗੱਲਾਂ।
Continues below advertisement
Tags :
Bollywoodnews HappyBirthdayAditiRaoHydari AditiRaoHydariuntoldlovestory AditiRaoHydari Aditiraohydarilovestory