ਮਨਕੀਰਤ ਔਲਖ ਨੇ ਆਪਣੇ ਬੇਟੇ ਇਮਤਿਆਜ਼ ਔਲਖ ਦੀ ਫੋਟੋ ਫੈਨਜ਼ ਨਾਲ ਕੀਤੀ ਸਾਂਝੀ

Continues below advertisement

ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਦਿਨੀਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ `ਚ ਰਹਿੰਦੇ ਹਨ ਗੈਂਗਸਟਰਾਂ ਵੱਲੋਂ ਉਨ੍ਹਾਂ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਹਨ। ਹਾਲ ਹੀ ਵਿੱਚ ਮਨਕੀਰਤ ਨੇ ਇੰਟਰਵਿਊ 'ਚ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਖੁਲਾਸੇ ਕੀਤੇ ਹਨ। ਹੁਣ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਹੋਰ ਫ਼ੋਟੋ ਸ਼ੇਅਰ ਕਰ ਕੇ ਆਪਣੇ ਬੇਟੇ ਦਾ ਇਮਤਿਆਜ਼ ਔਲਖ ਦੀ ਫੋਟੋ ਫੈਨਜ਼ ਨਾਲ ਸ਼ੇਅਰ ਕੀਤੀ ਹੈ
ਗਿੱਪੀ ਗਰੇਵਾਲ ਦੀ Upcoming ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਲੈਕੇ ਗਿੱਪੀ ਲਾਈਮ ਲਾਈਟ 'ਚ ਬਣੇ ਹੋਏ ਹਨ। ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਗਿੱਪੀ ਗਰੇਵਾਲ ਤੇ ਗੁਰਬਾਜ਼ ਗਰੇਵਾਲ ਪਾਰਕ `ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਗੁਰਬਾਜ਼ ਗਰੇਵਾਲ ਆਪਣੇ ਪਾਪਾ ਗਿੱਪੀ ਦੇ ਮੋਢਿਆਂ ਤੇ ਬੈਠ ਕੇ ਖੂਬ ਮਸਤੀ ਕਰ ਰਹੇ ਹਨ। 

Continues below advertisement

JOIN US ON

Telegram