ਕਿਸਾਨਾਂ ਦੇ ਸਮਰਥਨ ਲਈ ਕੱਢਿਆ ਕੈਂਡਲ ਮਾਰਚ, ਅਦਾਕਾਰ ਕੁਲਜਿੰਦਰ ਸਿੱਧੂ ਹੋਏ ਸ਼ਾਮਲ

Continues below advertisement
#Kuljindersidhu #Candlemarch #KisanAndolan
ਕਿਸਾਨਾਂ ਦੇ ਸਮਰਥਨ ਲਈ ਕੱਢਿਆ ਗਿਆ ਕੈਂਡਲ ਮਾਰਚ
ਅਦਾਕਾਰ ਕੁਲਜਿੰਦਰ ਸਿੱਧੂ ਕੈਂਡਲ ਮਾਰਚ 'ਚ ਹੋਏ ਸ਼ਾਮਲ
ਏਬੀਪੀ ਸਾਂਝਾ 'ਤੇ ਕੁਲਜਿੰਦਰ ਨਾਲ ਕਿਸਾਨਾਂ ਬਾਰੇ ਹੋਈ ਚਰਚਾ
ਕੰਗਨਾ ਰਣੌਤ ਬਾਰੇ ਕੁਲਜਿੰਦਰ ਸਿੱਧੂ ਨੇ ਕੀਤੀ ਟਿੱਪਣੀ 
ਅੰਦੋਲਨ 'ਚ ਸ਼ਾਮਲ ਹੋਣ ਲਈ ਕਲਾਕਾਰਾਂ 'ਤੇ ਨਾਂ ਪਾਇਆ ਜਾਵੇ ਦਬਾਅ
ਕਈ ਕਲਾਕਾਰ ਮਬੂਰੀਆਂ ਕਰਕੇ ਨਹੀਂ ਬਣੇ ਅੰਦੋਲਨ ਦਾ ਹਿੱਸਾ
Continues below advertisement

JOIN US ON

Telegram