ਐਮੀ ਵਿਰਕ ਨਾਲ ਨਜ਼ਰ ਆਉਣਗੇ ਪਾਕਿਸਤਾਨੀ ਕਲਾਕਾਰ ਫਿਲਮ 'ਹੁਣ ਨੀ ਮੁੜਦੇ ਯਾਰ 'ਚ

Continues below advertisement

ਐਮੀ ਵਿਰਕ ਨਾਲ ਨਜ਼ਰ ਆਉਣਗੇ ਪਾਕਿਸਤਾਨੀ ਕਲਾਕਾਰ.ਫਿਲਮ 'ਹੁਣ ਨੀ ਮੁੜਦੇ ਯਾਰ' ਦੀ ਸ਼ੂਟਿੰਗ ਇੰਗਲੈਂਡ 'ਚ ਸ਼ੁਰੂ.ਐਮੀ ਨਾਲ ਨਾਸਿਰ ਚਿਨੌਤੀ ਤੇ ਜ਼ਫ਼ਰੀ ਖਾਨ ਨਜ਼ਰ ਆਉਣਗੇ.ਇਸ ਫਿਲਮ 'ਚ ਐਮੀ ਵਿਰਕ ਤੇ ਵਾਮੀਕਾ ਗੱਬੀ ਦੀ ਜੋੜੀ.'ਹੁਣ ਨੀ ਮੁੜਦੇ ਯਾਰ' ਫਿਲਮ ਸਾਲ 2021 'ਚ ਹੋਏਗੀ ਰਿਲੀਜ਼

Continues below advertisement

JOIN US ON

Telegram