Bhagwant Mann ਨੇ ਭਰੇ ਮਨ ਨਾਲ ਸਰਦੂਲ ਸਿਕੰਦਰ ਬਾਰੇ ਇਹ ਅਹਿਮ ਗੱਲ | Sardool Sikander Death
Sarfaraz Singh
Updated at:
26 Feb 2021 03:37 PM (IST)
Download ABP Live App and Watch All Latest Videos
View In Appਅਲਵਿਦਾ ਸੁਰਾਂ ਦੇ ਸਿਕੰਦਰ
ਕੁਝ ਮਹੀਨਿਆਂ ਤੋਂ ਜ਼ੇਰ-ਏ-ਇਲਾਜ ਸਨ ਸਰਦੂਲ ਸਿਕੰਦਰ
ਸੰਗੀਤ ਦੀ ਦੁਨੀਆ ‘ਚ ਪੈਦਾ ਹੋਇਆ ਖਲਾਅ
ਘਰ ਤੋਂ ਜੱਦੀ ਪਿੰਡ ਤੱਕ ਕੱਢੀ ਗਈ ਅੰਤਿਮ ਯਾਤਰਾ
ਖੰਨਾ ਸ਼ਹਿਰ ਤੋਂ ਹੁੰਦੇ ਹੋਏ ਯਾਤਰਾ ਪਹੁੰਚੀ ਜੱਦੀ ਪਿੰਡ
ਬੁੱਧਵਾਰ ਨੂੰ ਹੋਇਆ ਸੀ ਸਰਦੂਲ ਸਿਕੰਦਰ ਦਾ ਦੇਹਾਂਤ
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ
ਸਿਆਸਤਦਾਨ ਅਤੇ ਕਲਾਕਾਰ ਸ਼ਰਧਾਂਜਲੀ ਦੇਣ ਪਹੁੰਚੇ
ਖੰਨਾ ਸ਼ਹਿਰ ਤੋਂ ਹੁੰਦੇ ਹੋਏ ਯਾਤਰਾ ਪਹੁੰਚੀ ਜੱਦੀ ਪਿੰਡ
ਬੁੱਧਵਾਰ ਨੂੰ ਹੋਇਆ ਸੀ ਸਰਦੂਲ ਸਿਕੰਦਰ ਦਾ ਦੇਹਾਂਤ
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ
ਸਿਆਸਤਦਾਨ ਅਤੇ ਕਲਾਕਾਰ ਸ਼ਰਧਾਂਜਲੀ ਦੇਣ ਪਹੁੰਚੇ