ਪਹਿਲੀ ਵਾਰ ਪੰਜਾਬੀ ਫ਼ਿਲਮ 'ਚ ਨਜ਼ਰ ਆਏਗੀ 'ਜ਼ਰੀਨ ਖ਼ਾਨ' ਤੇ 'ਬਿੰਨੂ ਢਿੱਲੋਂ' ਦੀ ਜੋੜੀ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਇਕ ਹੋਰ ਪੰਜਾਬੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ . ਜ਼ਰੀਨ ਖਾਨ ਦੇ ਨਾਲ ਇਸ ਫਿਲਮ 'ਚ ਬਿੰਨੂ ਢਿੱਲੋਂ ਲੀਡ ਕਿਰਦਾਰ 'ਚ ਨਜ਼ਰ ਆਉਣਗੇ .ਇਸ ਫ਼ਿਲਮ ਦਾ ਐਲਾਨ ਟੀਮ ਨੇ ਪੋਸਟਰ ਰਿਲੀਜ਼ ਕਰ ਕੀਤਾ ਹੈ .