ਕਰਨ ਔਜਲਾ Vs ਅੰਮ੍ਰਿਤ ਮਾਨ, ਸ਼ੁਰੂ ਹੋਈ ਦੋਹਾਂ ਦੀ Online ਵਾਰ

Continues below advertisement

ਕਰਨ ਔਜਲਾ Vs ਅੰਮ੍ਰਿਤ ਮਾਨ
ਸ਼ੁਰੂ ਹੋਈ ਦੋਹਾਂ ਦੀ Online ਵਾਰ
ਸੋਨਮ ਬਾਜਵਾ ਦੇ ਸ਼ੋਅ 'ਚ ਕਰਨ ਤੋਂ ਪੁੱਛੇ ਗਏ ਸਵਾਲ
ਅੰਮ੍ਰਿਤ ਮਾਨ ਨੂੰ ਪਸੰਦ ਨਹੀਂ ਆਇਆ ਕਰਨ ਦਾ ਜਵਾਬ
ਦੋਹਾਂ ਨੇ ਇੱਕ-ਦੂਜੇ ਨੂੰ ਜਵਾਬ ਦਿੰਦੇ ਪਾਈਆਂ ਸਟੋਰੀਜ਼
ਅੰਮ੍ਰਿਤ ਮਾਨ ਦੀ ਸਪੋਰਟ 'ਚ ਆਇਆ ਸਿੱਧੂ ਮੂਸੇਵਾਲਾ
ਫੈਨਜ਼ 'ਚ ਦੋਹਾਂ ਦੀ ਲੜਾਈ ਦੀ ਫੁੱਲ ਚਰਚਾ

Continues below advertisement

JOIN US ON

Telegram