ਨਿਸ਼ੋਨ ਭੁੱਲਰ ਨਾਲ ਖਾਸ ਗੱਲ ਬਾਤ,ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਇਆ ਨਿਸ਼ੋਨ
Continues below advertisement
ਨਿਸ਼ੋਨ ਭੁੱਲਰ ਨਾਲ ਖਾਸ ਗੱਲ ਬਾਤ
ਨਿਸ਼ੋਨ ਦਾ ਗੀਤ 'ਜ਼ਿਆਦਾ ਵਧੀਆ' ਹੋਇਆ ਹਿੱਟ
ਹਿਮਾਂਸ਼ੀ ਖੁਰਾਣਾ ਨੇ ਕੀਤਾ ਸੀ ਗੀਤ 'ਚ ਫ਼ੀਚਰ
ਰੋਮੈਂਟਿਕ ਗੀਤ ਪੇਸ਼ ਕਰ ਰਿਹਾ ਨਿਸ਼ੋਨ
ਹੁਣ ਗੀਤਾਂ 'ਚ ਬ੍ਰੇਕ ਘੱਟ ਲਾਏਗਾ ਨਿਸ਼ੋਨ
COVID ਕਰਕੇ ਰੁਕਿਆਂ ਨਿਸ਼ੋਨ ਦੀ ਫ਼ਿਲਮਾਂ
ਕੁਝ ਫ਼ਿਲਮਾਂ ਤੇ ਵੈੱਬ ਸੀਰੀਜ਼ 'ਚ ਕਰੇਗਾ ਫ਼ੀਚਰ
ਗੈਂਗਲੈਂਡ ਸੀਰੀਜ਼ ਵੀ ਹੋਈ ਸੀ ਹਿੱਟ
ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਇਆ ਨਿਸ਼ੋਨ
ਰਾਜ ਬਰਾੜ ਨਾਲ ਮੇਰਾ ਸੀ ਸਭ ਤੋਂ ਵੱਧ ਪਿਆਰ
ਨਿਸ਼ੋਨ ਨੇ ਸੁਣਾਈ ਆਪਣੇ ਨਾਮ ਦੀ ਕਹਾਣੀ
ਹਨੀ ਸਿੰਘ ਦਾ ਵੀ ਹੈ ਨਾਮ 'ਚ ਯੋਗਦਾਨ
Continues below advertisement
Tags :
Nishawn