ਪਾਕਿਸਤਾਨੀ ਗਾਇਕ ਬਿਲਾਲ ਸਈਦ ਦੀ ਵੀਡੀਓ ਵਾਇਰਲ , ਭਰਾ ਤੇ ਭਾਬੀ ਨਾਲ ਕੀਤੀ ਕੁੱਟਮਾਰ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Bilalsaeed #Fight #Pakistani #Singer
ਪਾਕਿਸਤਾਨੀ ਗਾਇਕ ਦੇ ਮਸ਼ਹੂਰ ਸਿੰਗਰ ਬਿਲਾਲ ਸਈਦ ਦੀ ਵੀਡੀਓ ਵਾਇਰਲ ਹੋ ਰਹੀ ਹੈ . ਜਿਸ ਵਿੱਚ ਉਹ ਆਪਣੇ ਭਰਾ ਤੇ ਭਾਬੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਨੇ. ਬਿਲਾਲ ਨੇ ਆਪਣੇ ਇਸਦੀ ਸਫਾਈ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਦਿੱਤੀ.