Sardool Sikandar ਦੀ ਅੰਤਿਮ ਯਾਤਰਾ ਦੇ ਦਰਸ਼ਨ ਲਈ ਲੋਕ ਹੋਏ ਇਕੱਠੇ

Continues below advertisement

ਸਰਦੂਲ ਸਿਕੰਦਰ ਦਾ 60 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਕੁਝ ਮਹੀਨਿਆਂ ਤੋਂ ਜ਼ੇਰ-ਏ-ਇਲਾਜ ਸਨ ਸਰਦੂਲ ਸਿਕੰਦਰ
ਸੰਗੀਤ ਦੀ ਦੁਨੀਆ ‘ਚ ਪੈਦਾ ਹੋਇਆ ਖਲਾਅ
ਸਰਦੂਲ ਸਿਕੰਦਰ ਨੂੰ ਕੀਤਾ ਜਾਵੇਗਾ ਸਪੁਰਦ-ਏ-ਖਾਕ
ਸਰਦੂਲ ਸਿਕੰਦਰ ਦੇ ਘਰ ਤੋਂ ਜੱਦੀ ਪਿੰਡ ਤੱਕ ਹੋਵੇਗੀ ਅੰਤਿਮ ਯਾਤਰਾ
ਖੰਨਾ ਸ਼ਹਿਰ ਤੋਂ ਹੁੰਦੇ ਹੋਏ ਯਾਤਰਾ ਪਹੁੰਚੇਗੀ ਜੱਦੀ ਪਿੰਡ
ਕੱਲ੍ਹ ਹੋਇਆ ਸੀ ਸਰਦੂਲ ਸਿਕੰਦਰ ਦਾ ਦੇਹਾਂਤ

Continues below advertisement

JOIN US ON

Telegram