ਬਟਾਲਾ 'ਚ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਪੰਜਾਬੀ ਸਿਤਾਰੇ, ਰਣਜੀਤ ਬਾਵਾ ਤੇ ਐਮੀ ਵਿਰਕ ਦੀ ਕੇਂਦਰ ਨੂੰ ਲਲਕਾਰ

Continues below advertisement
ਅੱਜ ਬਟਾਲਾ ਵਿਖੇ ਖੇਤੀ ਐਕਟ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ . ਜਿਥੇ ਕਈ ਪੰਜਾਬੀ ਕਲਾਕਾਰ ਪਹੁੰਚੇ ਤੇ ਕੇਂਦਰ ਸਰਕਾਰ ਨੂੰ ਖੇਤੀ ਐਕਟ ਵਾਪਸ ਲੈਣ ਦੀ ਮੰਗ ਕੀਤੀ . ਇਸ ਪ੍ਰਦਰਸ਼ਨ ਵਿੱਚ ਐਮੀ ਵਿਰਕ , ਰਣਜੀਤ ਬਾਵਾ , ਹਰਭਜਨ ਮਾਨ , ਕੁਲਵਿੰਦਰ ਬਿੱਲਾ , ਰੇਸ਼ਮ ਸਿੰਘ ਅਨਮੋਲ , ਤਰਸੇਮ ਜੱਸੜ , ਦੀਪ ਸਿੱਧੂ , ਕੰਵਰ ਸਿੱਧੂ ਤੇ ਜੱਸ ਬਾਜਵਾ ਵਰਗੇ ਕਲਾਕਾਰ ਸ਼ਾਮਲ ਹੋਏ . ਇਨ੍ਹਾਂ ਕਲਾਕਾਰਾਂ ਨੇ ਪੰਜਾਬ ਦੇ ਯੂਥ ਨੂੰ ਖੇਤੀ ਐਕਟ ਲਈ ਜਾਗਰੂਕ ਕੀਤਾ ਤੇ ਨਾਲ ਹੀ ਬਵਿੱਖ 'ਚ ਇਸ ਨਾਲ ਹੋਣ ਬਾਰੇ ਨੁਕਸਾਨ ਬਾਰੇ ਦੱਸਿਆ. 
Continues below advertisement

JOIN US ON

Telegram