ਗੋਨਿਆਣਾ ਚ ਪੰਜਾਬੀ ਕਲਾਕਾਰਾਂ ਨੇ ਬੁਲੰਦ ਕੀਤੀ ਕਿਸਾਨਾਂ ਦੀ ਆਵਾਜ਼
Continues below advertisement
ਅੱਜ ਗਾਇਕ ਅੰਮ੍ਰਿਤ ਮਾਨ ਦੇ ਪਿੰਡ ਗੋਨਿਆਣਾ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਐਕਟ ਖਿਲਾਫ ਧਰਨਾ ਦਿੱਤਾ ਗਿਆ . ਗੋਨਿਆਣਾ ਮੰਡੀ ਤੋਂ ਕਲਾਕਰਾਂ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਗਈ . ਇਸ ਧਰਨੇ 'ਚ ਪੰਜਾਬੀ ਗਾਇਕ ਅੰਮ੍ਰਿਤ ਮਾਨ , ਆਰ ਨੇਤ , ਰਾਜਵੀਰ ਜਵੰਦਾ ਤੇ ਜੱਸ ਬਾਜਵਾ ਪਹੁੰਚੇ . ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੀਆ ਗੱਲਾਂ ਕਰਦੇ ਹੋਏ ਕੇਂਦਰ ਸਰਕਾਰ ਨੂੰ ਐਕਟ ਰੱਦ ਕਰਨ ਦੀ ਮੰਗ ਕੀਤੀ .
Continues below advertisement
Tags :
R.nait Naitran Latest Farmer Protest Punjab Protest Against Modi Batala Singer Protest New Singers Protest Punjabi Songs On Kisaan Kisan Protest Punjab Latest Punjabi Songs Kisaan Protest Punjabi Singer Protest Punjabi Singer With Kisaan Punjabi Singers PUnjab Kisan