ਫ਼ਿਲਮ ਸੌਕਣ-ਸੌਕਣੇ ਦੇ ਸੈੱਟ ਤੋਂ ਸਰਗੁਣ ਤੇ ਨਿਮਰਤ ਦਾ ਇਕ ਹੋਰ ਮਜ਼ੇਦਾਰ ਵੀਡੀਓ ਵਾਇਰਲ
Continues below advertisement
ਫ਼ਿਲਮ ਸੌਕਣ-ਸੌਕਣੇ ਦੇ ਸ਼ੂਟ ਨੂੰ ਖਤਮ ਹੋਏ ਕਾਫੀ ਸਮਾਂ ਹੋ ਗਿਆ ਹੈ. ਜਿਸ ਕਾਰਨ ਸਰਗੁਣ ਮਹਿਤਾ ਫ਼ਿਲਮ ਦੇ ਸ਼ੂਟ ਤੇ ਆਪਣੀ ਸਿਹ-ਅਦਾਕਾਰਾ ਨਿਮਰਤ ਖਹਿਰਾ ਨੂੰ ਕਾਫੀ ਮਿਸ ਕਰ ਰਹੀ ਹੈ. ਸਰਗੁਣ ਨੇ ਦੋਵਾਂ ਦਾ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਦੋਵੇਂ ਬਚਪਨ ਦਾ ਇਕ ਖੇਡ ਖੇਡਦਿਆਂ ਨਜ਼ਰ ਆ ਰਹੀਆਂ ਨੇ.
Continues below advertisement
Tags :
Ammy Virk Sargun Mehta Latest Punjabi Movie Nimrat Khaira Sargun And Nimrat Video Saunkan Saunkne Sagun And Nimrat Saunkan Saunkne Film