ਕਿਸਾਨ ਅੰਦੋਲਨ 'ਚ ਸਤਿੰਦਰ ਸਰਤਾਜ ਨੇ ਲਾਈ ਹਾਜ਼ਰੀ

Continues below advertisement
ਕਿਸਾਨ ਅੰਦੋਲਨ 'ਚ ਪੰਜਾਬੀ ਕਲਾਕਾਰਾਂ ਨੇ ਲਾਈ ਹਾਜ਼ਰੀ
'ਦਿੱਲੀ ਚਲੋ ਅੰਦੋਲਨ' ਨੂੰ ਪੰਜਾਬੀ ਕਲਾਕਾਰਾਂ ਦਾ ਸਮਰਥਨ
ਗਾਇਕ ਸਤਿੰਦਰ ਸਰਤਾਜ ਵੀ ਬਣੇ ਅੰਦੋਲਨ ਦਾ ਹਿੱਸਾ
ਸੋਸ਼ਲ ਮੀਡੀਆ 'ਤੇ ਵੀ ਕਲਾਕਾਰਾਂ ਨੇ ਸੰਭਾਲਿਆ ਮੋਰਚਾ
ਗਿੱਪੀ ਗਰੇਵਾਲ ਨੇ ਰਿਲੀਜ਼ ਕੀਤਾ ਕਿਸਾਨਾਂ ਲਈ ਗੀਤ
ਸ਼ਾਂਤੀ ਨਾਲ ਅੰਦੋਲਨ ਜਾਰੀ ਰੱਖਣ ਦੀ ਕੀਤੀ ਅਪੀਲ
ਵਿਦੇਸ਼ਾਂ 'ਚ ਵੀ ਹੋ ਰਿਹਾ ਕਿਸਾਨਾਂ ਲਈ ਪ੍ਰਦਰਸ਼ਨ
ਨਿੰਜਾ ਨੇ ਵੀ ਕਿਸਾਨਾਂ ਦੇ ਨਾਂਅ ਕੀਤਾ ਗੀਤ      
Continues below advertisement

JOIN US ON

Telegram