ਗੋਲਡਨ ਸਟਾਰ ਮਲਕੀਤ ਸਿੰਘ ਨਾਲ ਖਾਸ ਗੱਲਬਾਤ

Continues below advertisement
ਤੁਸੀਂ ਦੇਖ ਰਹੇ ਹੋ ਗੋਲਡਨ ਸਟਾਰ ਮਲਕੀਤ ਸਿੰਘ ਨਾਲ ਖਾਸ ਗੱਲਬਾਤ | ਮਲਕੀਤ ਸਿੰਘ ਨੇ ਆਪਣੀ ਇਸ ਇੰਟਰਵਿਊ ਦੌਰਾਨ ਆਪਣੇ ਹਿੱਟ ਗੀਤ 'ਤੂਤਕ ਤੂਤਕ ਤੂਤੀਆਂ' ਨਾਲ ਰੰਗ ਬੰਨਿਆ | ਬਹੁਤ ਜਲਦ ਮਲਕੀਤ ਸਿੰਘ ਆਪਣੀ ਫਿਲਮ 'ਲੇਖ' ਨਾਲ ਪੇਸ਼ ਹੋਣਗੇ | ਜਦ ਤੋਂ ਲੌਕਡਾਊਨ ਸ਼ੁਰੂ ਹੋਇਆ ਹੈ ਓਦੋ ਤੋਂ ਹੀ ਮਲਕੀਤ ਸਿੰਘ ਇੰਗਲੈਂਡ ਵਿਚ ਹੀ ਰਹਿ ਰਹੇ ਨੇ | ਮਲਕੀਤ ਸਿੰਘ ਨੇ ਸੰਗੀਤ ਦੀ ਦੁਨੀਆ ਵਿਚ ਗੀਤ 'ਗੁੜ ਨਾਲੋਂ ਇਸ਼ਕ ਮਿੱਠਾ' ਨਾਲ ਸ਼ੁਰੂਆਤ ਕੀਤੀ ਸੀ | ਮਲਕੀਤ ਦੇ ਸਫ਼ਰ ਨੂੰ ਤਕਰੀਬਨ 35 ਸਾਲ ਪੂਰੇ ਹੋਏ | ਤੂੰਬੀ ਵਜਾ ਕੇ ਮਲਕੀਤ ਸਿੰਘ ਨੇ ਸੁਣਾਇਆ 'ਗੁੜ ਨਾਲੋਂ ਇਸ਼ਕ ਮਿੱਠਾ' ਗੀਤ | ਲੌਕ ਡਾਊਨ ਦੌਰਾਨ ਮਲਕੀਤ ਸਿੰਘ ਨੇ ਔਨਲਾਈਨ ਹੋ ਕੇ ਦਰਸ਼ਕਾਂ ਦਾ ਕਰਦੇ ਰਹੇ ਮਨੋਰੰਜਨ
Continues below advertisement

JOIN US ON

Telegram