ਅੱਜ ਮੇਰੇ ਦਾਦਾ ਜੀ ਜਿਉਂਦੇ ਹੁੰਦੇ ਤਾਂ ਧਰਨੇ 'ਤੇ ਬੈਠਦੇ: ਸੋਨਮ ਬਾਜਵਾ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਸੋਨਮ ਬਾਜਵਾ ਜੋ ਲਗਾਤਾਰ ਆਪਣੇ ਸੋਚਲ ਮੀਡਿਆ ਰਹੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ
ਉਸਦਾ ਕਿਹਾ ਹੈ ਕਿ ਜੇਕਰ ਅਜੇ ਉਸਦੇ ਦਾਦਾ ਜੀ ਜਿਓੰਦੇ ਹੁੰਦੇ ਤਾਂ ਕਿੱਸਿਆਂ ਧਰਨੇ ਤੇ
ਬੈਠਦੇ . ਸੋਨਮ ਨੇ ਦੱਸਿਆ ਕਿ ਉਸਦਾ ਪਿਛੋਕੜ ਵੀ ਕਿਸਾਨੀ ਹੈ ਤੇ ਸਰਕਾਰ ਨੂੰ ਜਲਦ ਤੋਂ
ਜਲਦ ਕਿਸਾਨਾਂ ਦੀ ਮੰਗਾ ਨੂੰ ਮੰਨਣਾ ਚਾਹੀਦਾ ਹੈ. ਸੋਨਮ ਬਾਜਵਾ ਨੇ ਇਹ ਵੀ ਕਿਹਾ ਕਿ
ਮੈਨੂੰ ਪੰਜਾਬੀ ਕਲਾਕਾਰਾਂ ਤੇ ਮਾਣ ਹੈ ਕਿ ਇਸ ਘੜੀ ਤੇ ਸਾਰੇ ਇਕੱਠੇ ਖੜੇ ਨੇ.
ਸੋਨਮ ਬਾਜਵਾ ਜਲਦ ਹੀ ਤਵ ਤੇ ਇਕ ਟਾਕ ਸ਼ੋ ਲਾਇਕ ਆਉਣ ਵਾਲੀ ਹੈ ਜਿਸ ਵਿਚ ਕਲਾਕਾਰਾਂ
ਨਾਲ ਗੱਲ ਬਾਤ ਕਰ ਉਨ੍ਹਾਂ ਦੀ ਜ਼ਿੰਦਗੀ ਦੀ ਗੱਲਾਂ ਨੂੰ ਦਰਸ਼ਕਾਂ ਸਾਮਣੇ ਲੈਕੇ ਆਏਗੀ
. ਸੋਨਮ ਬਾਜਵਾ ਫਰਬਰੀ ਚ ਫਿਲਮ ਪੁਆੜਾ ਰਿਲੀਜ਼ ਕਰੇਗੀ ਤੇ ਨਾਲ ਅਗਲੀ ਫਿਲਮ ਮੈਂ ਵਿਆਹ
ਨਹੀਂ ਕਰੋਣਾ ਤੇਰੇ ਨਾਲ ਦੀ ਸ਼ੂਟਿੰਗ ਵੀ ਪੂਰੀ ਕਰ ਚੁਕੀ ਹੈ ਜੋ ਅਗਲੇ ਸਾਲ ਰਿਲੀਜ਼
ਹੋਏਗੀ