Tejo and Angad Masti time| Udaariyan | Karan Grover Priyanka Choudhary interview | Udaariyaan Starcast Interview

Continues below advertisement
ਕਰਨ ਗਰੋਵਰ ਤੇ ਪ੍ਰਿਯੰਕਾ ਨਾਲ ਖਾਸ ਗੱਲ ਬਾਤ,'ਉਡਾਰੀਆਂ' ਸ਼ੋਅ 'ਚ ਹੋਈ ਕਰਨ ਗਰੋਵਰ ਦੀ ਐਂਟਰੀ,ਤੇਜੋ ਦੀ ਜ਼ਿੰਦਗੀ 'ਚ ਅੰਗਦ ਬਣ ਕੇ ਆਇਆ ਕਰਨ,ਪੰਜਾਬ ਵਿਚ ਹੀ ਸ਼ੂਟ ਹੁੰਦਾ ਹੈ ਇਹ ਟੀ.ਵੀ ਸ਼ੋਅ,ਸਰਗੁਣ ਮਹਿਤਾ ਕਰਦੀ ਹੈ ਇਸ ਸ਼ੋਅ ਨੂੰ ਪ੍ਰੋਡਿਊਸ,ਦਰਸ਼ਕਾਂ ਨੂੰ ਪਸੰਦ ਆ ਰਹੀ ਹੈ 'ਤੇਜੋ' ਦੀ ਕਹਾਣੀ,ਕਰਨ ਤੇ ਪ੍ਰਿਯੰਕਾ ਨੇ ਸੁਣਾਈ ਸੈਟਸ ਦੀ ਕਹਾਣੀ,ਅਸਲੀ ਪਿੰਡਾਂ 'ਚ ਵੀ ਹੋਈ 'ਉਡਾਰੀਆਂ' ਦੀ ਸ਼ੂਟਿੰਗ,ਕੈਨੇਡਾ ਜਾਣ ਦੇ ਸੁਫਨਿਆਂ ਨਾਲ ਜੁੜਿਆ ਸ਼ੋਅ,ਪੰਜਾਬ ਨਾਲ ਹੋਇਆ ਪ੍ਰਿਯੰਕਾ ਨੂੰ ਪਿਆਰ,ਕਰਨ ਦੇ ਵੈੱਬ ਸ਼ੋਅ ਨੂੰ ਵੀ ਮਿਲਿਆ ਪਿਆਰ
 
Continues below advertisement

JOIN US ON

Telegram