ਗਾਇਕਾਂ ਨੇ ਗੀਤਾਂ 'ਚ ਪਰੋਇਆ ਕਿਸਾਨਾਂ ਦਾ ਦਰਦ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਅੱਜ ਬਟਾਲਾ ਵਿਖੇ ਖੇਤੀ ਐਕਟ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ . ਜਿਥੇ ਕਈ ਪੰਜਾਬੀ ਕਲਾਕਾਰ ਪਹੁੰਚੇ ਤੇ ਕੇਂਦਰ ਸਰਕਾਰ ਨੂੰ ਖੇਤੀ ਐਕਟ ਵਾਪਸ ਲੈਣ ਦੀ ਮੰਗ ਕੀਤੀ . ਇਸ ਪ੍ਰਦਰਸ਼ਨ ਵਿੱਚ ਐਮੀ ਵਿਰਕ , ਰਣਜੀਤ ਬਾਵਾ , ਹਰਭਜਨ ਮਾਨ , ਕੁਲਵਿੰਦਰ ਬਿੱਲਾ , ਰੇਸ਼ਮ ਸਿੰਘ ਅਨਮੋਲ , ਤਰਸੇਮ ਜੱਸੜ , ਦੀਪ ਸਿੱਧੂ , ਕੰਵਰ ਸਿੱਧੂ ਤੇ ਜੱਸ ਬਾਜਵਾ ਵਰਗੇ ਕਲਾਕਾਰ ਸ਼ਾਮਲ ਹੋਏ . ਇਨ੍ਹਾਂ ਕਲਾਕਾਰਾਂ ਨੇ ਪੰਜਾਬ ਦੇ ਯੂਥ ਨੂੰ ਖੇਤੀ ਐਕਟ ਲਈ ਜਾਗਰੂਕ ਕੀਤਾ ਤੇ ਨਾਲ ਹੀ ਬਵਿੱਖ 'ਚ ਇਸ ਨਾਲ ਹੋਣ ਬਾਰੇ ਨੁਕਸਾਨ ਬਾਰੇ ਦੱਸਿਆ.