Gurdas Mann Birthday Special । ਮਾਨ ਹੋਏ 66 ਸਾਲਾਂ ਦੇ, ਛੋਟੀ ਜਿਹੀ ਨੌਕਰੀ ਤੋਂ ਕਿਵੇਂ ਬਣੇ ਪ੍ਰਸਿੱਧ ਗਾਇਕ
ਏਬੀਪੀ ਸਾਂਝਾ
Updated at:
04 Jan 2023 02:30 PM (IST)
Download ABP Live App and Watch All Latest Videos
View In AppHappy Birthday Gurdas Maan: ਗੁਰਦਾਸ ਮਾਨ ਦਾ ਨਾਂਅ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਵਿੱਚ ਹੀ ਨਹੀਂ, ਸਗੋਂ ਬਾਲੀਵੁੱਡ ਵਿੱਚ ਵੀ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ।ਪੰਜਾਬੀ ਸਿੰਗਰ ਤੇ ਅਦਾਕਾਰ ਗੁਰਦਾਸ ਮਾਨ ਹਰ ਪੰਜਾਬੀ ਦੇ ਦਿਲ ਦੀ ਧੜਕਣ ਹਨ। ਅੱਜ ਯਾਨਿ 4 ਜਨਵਰੀ 2022 ਨੂੰ ਗੁਰਦਾਸ ਮਾਨ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ।