ਕਿਸਾਨਾਂ ਲਈ ਰਣਦੀਪ ਹੁੱਡਾ ਨੇ ਲਿਖੇ ਆਪਣੇ ਜਜ਼ਬਾਤ  

Continues below advertisement
#Randeephooda #Kisanandolan 
 
 
Description:-
ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਵੀ ਕਿਸਾਨਾਂ ਦੇ ਸਮਰਥਨ 'ਚ ਅੱਗੇ ਆਏ ਨੇ . ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕਿਸਾਨ ਅੰਦੋਲਨ ਨੂੰ ਕਾਫੀ ਸਪੌਟ ਮਿਲੀ ਹੈ. ਓਥੇ ਹੀ ਹੁਣ ਰਣਦੀਪ ਹੁੱਡਾ ਨੇ ਆਪਣੀ ਤਸਵੀਰ ਨਾਲ ਇਕ ਸੰਦੇਸ਼ ਅੰਦੋਲਨ 'ਚ ਆਪਣੀ ਜਾਨ ਗਵਾਂ ਚੁੱਕੇ ਲੋਕਾਂ ਲਈ ਲਿਖਿਆ.
Continues below advertisement

JOIN US ON

Telegram