ਚੰਡੀਗੜ੍ਹ ਆਪਣੇ ਦੋਸਤਾਂ ਨਾਲ ਮਿਲੇ ਹਨੀ ਸਿੰਘ

Continues below advertisement
ਰੈਪ ਸਟਾਰ ਯੋ-ਯੋ ਹਨੀ ਸਿੰਘ ਇਨ੍ਹਾਂ ਦਿਨੀ ਚੰਡੀਗੜ੍ਹ ਵਿਚ ਸਮਾਂ ਬਿਤਾ ਰਹੇ ਨੇ . ਆਪਣੇ ਚੰਡੀਗੜ੍ਹ ਆਉਣ ਦੀ ਖੁਸ਼ੀ 'ਚ ਹਨੀ ਸਿੰਘ ਸੋਸ਼ਲ ਮੀਡੀਆ ਤੇ ਲਾਈਵ ਹੋਏ , ਇਸ ਵੀਡੀਓ 'ਚ ਐਮੀ ਵਿਰਕ , ਹੈੱਪੀ ਰਾਏਕੋਟੀ , ਮਨਿੰਦਰ ਬੁੱਟਰ , ਜਗਦੀਪ ਸਿੱਧੂ ਤੇ ਅਲਫਾਜ਼ ਵਰਗੇ ਪੰਜਾਬੀ ਕਲਾਕਾਰ  ਨਜ਼ਰ ਆ ਰਹੇ ਨੇ . 
Continues below advertisement

JOIN US ON

Telegram