CM Arvind Kejriwal ਦੀ Chandigarh ਚ Press Conference, Free Electricity ਨੂੰ ਲੈ ਕੇ Punjab ਲਈ ਵੱਡਾ ਐਲਾਨ
2022 ਦੀਆਂ ਚੋਣਾਂ ਤੋਂ ਪਹਿਲਾਂ ਵਧੀਆਂ ਸਿਆਸੀ ਸਰਗਰਮੀਆਂ
2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ AAP ਨੇ ਕੀਤੇ ਤਿੰਨ ਐਲਾਨ
ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਆ ਕੀਤੇ ਤਿੰਨ ਵੱਡੇ ਐਲਾਨ
ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਮੁਫਤ-ਕੇਜਰੀਵਾਲ
77 ਤੋਂ 80 % ਲੋਕਾਂ ਦੇ ਬਿਜਲੀ ਦਾ ਬਿੱਲ ਸਿਫਰ ਹੋਵੇਗਾ-ਕੇਜਰੀਵਾਲ
ਬਿਜਲੀ ਆਵੇਗੀ ਪਰ ਬਿੱਲ ਨਹੀਂ ਆਏਗਾ-ਕੇਜਰੀਵਾਲ
ਘਰੇਲੂ ਬਿਜਲੀ ਦੇ ਬਕਾਇਆ ਬਿੱਲ ਮੁਆਫ ਹੋਣਗੇ-ਕੇਜਰੀਵਾਲ
24 ਘੰਟੇ ਪੰਜਾਬ ‘ਚ ਬਿਜਲੀ ਆਇਆ ਕਰੇਗੀ-ਕੇਜਰੀਵਾਲ
ਸਰਕਾਰ ਬਣਨ ਸਾਰ ਹੀ ਲਾਗੂ ਹੋਣਗੇ ਫੈਸਲੇ-ਕੇਜਰੀਵਾਲ
24 ਘੰਟੇ ਬਿਜਲੀ ਦੇਣ ‘ਚ ਕੁਝ ਵਕਤ ਲੱਗੇਗਾ-ਕੇਜਰੀਵਾਲ
'24 ਘੰਟੇ ਬਿਜਲੀ ਦੇਣ ‘ਚ 3 ਸਾਲ ਦਾ ਵਕਤ ਲੱਗ ਸਕਦਾ'
ਦੇਸ਼ ‘ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ‘ਚ ਮਿਲਦੀ-ਕੇਜਰੀਵਾਲ
ਪੰਜਾਬ ‘ਚ ਬਿਜਲੀ ਬਣਨ ਬਾਵਜੂਦ ਵੀ ਮਹਿੰਗੀ-ਕੇਜਰੀਵਾਲ
ਦਿੱਲੀ ‘ਚ ਬਿਜਲੀ ਨਾ ਬਣਨ ਦੇ ਬਾਵਜੂਦ ਘੱਟ ਰੇਟ-ਕੇਜਰੀਵਾਲ
ਬਿਜਲੀ ਕੰਪਨੀਆਂ ਅਤੇ ਸਿਆਸਤਦਾਨਾਂ ‘ਚ ਗੰਢਤੁੱਪ -ਕੇਜਰੀਵਾਲ
‘ਇੱਕ ਸਾਲ ਤੋਂ ਅਸੀਂ ਬਿਜਲੀ ਰੇਟਾਂ ਦੇ ਖ਼ਿਲਾਫ ਅੰਦੋਲਨ ਕਰ ਰਹੇ’
ਡੇਢ ਸਾਲ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ-ਕੇਜਰੀਵਾਲ
ਸਭ ਤੋਂ ਵੱਧ ਪਰੇਸ਼ਾਨ ਮਹਿਲਾਵਾਂ ਨੇ-ਅਰਵਿੰਦ ਕੇਜਰੀਵਾਲ
ਆਮਦਨ ਦਾ ਵੱਡਾ ਹਿੱਸਾ ਬਿਜਲੀ ਦੇ ਬਿੱਲ ‘ਚ ਜਾਂਦਾ-ਕੇਜਰੀਵਾਲ
ਇਸ ਵਾਰ ਕੇਜਰੀਵਾਲ ਆਏ ਮੁੱਦਿਆਂ ਦੀ ਸਿਆਸਤ 'ਤੇ
2017 'ਚ AAP ਨੇ ਭਖਾਇਆ ਸੀ ਡਰੱਗਜ਼ ਦਾ ਮੁੱਦਾ
ਦਿੱਲੀ ਮੌਡਲ ਜ਼ਰੀਏ ਪੰਜਾਬ ਫਤਿਹ ਕਰਨ ਦੀ ਕੋਸ਼ਿਸ਼ 'ਚ AAP