Breaking : ਹਰਿਆਣਾ ਦੇ ਭਿਵਾਨੀ ਇਲਾਕੇ 'ਚ ਪਹਾੜ ਡਿੱਗਣ ਕਾਰਨ ਵਾਪਰਿਆ ਹਾਦਸਾ

Continues below advertisement

ਹਰਿਆਣਾ ਜ਼ਿਲ੍ਹੇ ਦੇ ਭਿਵਾਨੀ ਇਲਾਕੇ 'ਚ ਪਹਾੜ ਡਿਗਣ ਕਾਰਣ ਇੱਕ ਭਿਆਨਕ ਹਾਦਸਾ ਵਾਪਰਿਆ ਹੈ | ਇਸ ਵਿੱਚ ਵਾਹਨਾਂ ਸਮੇਤ ਕਈ ਲੋਕ ਮਲਬੇ ਹੇਠਾਂ ਦੱਬ ਗਏ | 
ਐਮਰਜੈਂਸੀ ਟੀਮ ਵਲੋਂ 4 ਲੋਕਾਂ ਨੂੰ ਮਲਬੇ ਤੋਂ ਕੱਢ ਲਿਆ ਗਿਆ ਹੈ ਤੇ ਇਸ ਵਿੱਚ ਇੱਕ ਦੀ ਮੌਤ ਵੀ ਹੋ ਗਈ ਹੈ |

Continues below advertisement

JOIN US ON

Telegram