ਸ਼ੰਭੂ ਬਾਰਡਰ ਦਾ ਮੁੱਦਾ ਸਰਕਾਰ ਨਾਲ ਵਿਚਾਰਨ ਲਈ ਪਹੁੰਚੇ ਹਰਿਆਣਾ ਦੇ ਕਿਸਾਨ
Continues below advertisement
ਹਰਿਆਣਾ ਦੀਆਂ 17 ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਮੀਟਿੰਗ
ਹਰਿਆਣਾ ਦੀਆਂ 17 ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਮੀਟਿੰਗ ਹੋ ਰਹੀ ਹੈ। MSP ਖਰੀਦ ਗਰੰਟੀ ਦਾ ਕਾਨੂੰਨ ਬਣਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ । ਇਸ ਤੋਂ ਇਲਾਵਾ ਬਿਜਲੀ ਦਾ ਮੁਦਾ , ਰੋਜਗਾਰ ਦਾ ਮੁਦਾ , ਜਮੀਨਾ ਦਾ ਮੁਦਾ , ਫਸਲਾ ਲਈ ਦਵਾਈਆਂ ਦਾ ਮੁਦਾ, ਹੈ ਜੋ ਮੀਟਿੰਗ ਵਿਚ ਵਿਚਾਰ ਕੀਤਾ ਜਾਏਗਾ । ਜਿਸ ਤਰ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਮੀਟਿੰਗ ਲੰਮਾ ਸਮਾਂ ਚੱਲੇਗੀ। ਅਸੀਂ ਆਪਣੀਆਂ ਮੰਗਾਂ ਸਰਕਾਰ ਕੋਲ ਰੱਖੀਆਂ ਹਨ । ਸਰਕਾਰ ਇਸ 'ਤੇ ਚਰਚਾ ਕਰਨ ਦਾ ਦਾਅਵਾ ਕਰ ਰਹੀ ਹੈ । ਸਾਡਾ ਮੁੱਖ ਮਾਮਲਾ MSP ਗਾਰੰਟੀ ਕਾਨੂੰਨ ਹੈ । ਇਸ ਤੋਂ ਇਲਾਵਾ ਹੋਰ ਮੰਗਾਂ 'ਤੇ ਵੀ ਚਰਚਾ ਚੱਲ ਰਹੀ ਹੈ। ਬੈਠਕ 'ਚ ਸ਼ੰਭੂ ਸਰਹੱਦ 'ਤੇ ਵੀ ਚਰਚਾ ਕੀਤੀ ਜਾਵੇਗੀ ।
Continues below advertisement