FCI ਦੀਆਂ ਸ਼ਰਤਾਂ ‘ਤੇ ਸੂਬਾ ਸਰਕਾਰ ਨੂੰ ਇਤਰਾਜ਼

Continues below advertisement

FCI ਦੀਆਂ ਸ਼ਰਤਾਂ ‘ਤੇ ਸੂਬਾ ਸਰਕਾਰ ਨੂੰ ਇਤਰਾਜ਼
ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ‘ਚ ਕੀਤੀ ਅਪੀਲ
ਕਣਕ 'ਚ ਨਮੀ ਦੀ ਮਾਤਰਾ 14 ਤੋਂ 12 ਫੀਸਦ ਕਰਨ ਦਾ ਮਸਲਾ
ਪਹਿਲੀਆਂ ਹਿਦਾਇਤਾਂ ਨਾਲ ਹੋ ਰਹੀ ਹੈ ਸੁਖਾਵੇਂ ਤਰੀਕੇ ਨਾਲ ਖਰੀਦ-ਕੈਪਟਨ
ਨਵੀਆਂ ਸ਼ਰਤਾਂ ਨਾਲ ਖਰੀਦ ਪ੍ਰੀਕਿਰਿਆ ਹੋਵੇਗੀ ਪ੍ਰਭਾਵਿਤ-ਕੈਪਟਨ
ਕਿਸਾਨਾਂ ਦੀਆਂ ਮੁਸ਼ਕਿਲਾਂ ‘ਚ ਹੋਵੇਗਾ ਇਜ਼ਾਫਾ-ਕੈਪਟਨ
ਲੈਂਡ ਰਿਕਾਰਡ ਦੇ ਮਸਲੇ ‘ਤੇ ਵੀ ਫਸਿਆ ਹੋਇਆ ਪੇਚ
ਲੈਂਡ ਰਿਕਾਰਡ ਦੇ ਮਸਲੇ ‘ਤੇ PM ਨੂੰ ਮਿਲਣਗੇ CM
ਲੈਂਡ ਰਿਕਾਰਡ ਮੰਗਣਾ ਨਾਦਰਸ਼ਾਹੀ ਫਰਮਾਨ-ਭਾਰਤ ਭੂਸ਼ਣ ਆਸ਼ੂ

Continues below advertisement

JOIN US ON

Telegram