ਅਕਾਲੀ ਦਲ ਦਾ ਕਾਂਗਰਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਕਿਹਾ, ਹਥਿਆਰਾਂ ਦੇ ਜ਼ੋਰ 'ਤੇ ਹਿੰਸਾ ਫੈਲਾਈ 

Continues below advertisement


'ਪੁਲਿਸ ਨੇ ਕਾਂਗਰਸੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ'
'ਪੁਲਿਸ ਨੇ ਅਕਾਲੀ ਵਰਕਰਾਂ 'ਤੇ ਹੀ ਝੂਠੇ ਪਰਚੇ ਦਰਜ ਕੀਤੇ'
'ਨਗਰ ਨਿਗਮ ਚੋਣਾਂ 'ਚ ਯੂਪੀ, ਬਿਹਾਰ ਵਾਂਗ ਗੁੰਡਾਗਰਦੀ'
'ਨਾਮਜ਼ਦਗੀ ਭਰਨ ਲਈ ਸਾਨੂੰ 2 ਫਰਵਰੀ ਨੂੰ ਸਮਾਂ ਦਿੱਤਾ'
ਉਸੇ ਦਿਨ ਕਾਂਗਰਸੀ ਵਰਕਰ ਵੀ ਵੱਡੀ ਗਿਣਤੀ 'ਚ ਮੌਜੂਦ ਸੀ
ਗੁੰਡਾਗਰਦੀ ਦੀਆਂ ਤਸਵੀਰਾਂ ਅਕਾਲੀ ਦਲ ਨੇ ਕੀਤੀਆਂ ਸਾਝੀਆਂ
ਹਿੰਸਾ ਦੌਰਾਨ ਮੌਜੂਦ ਕੁਝ ਨੌਜਵਾਨਾਂ ਦੀ ਕੀਤੀ ਸ਼ਨਾਖਤ
ਨਾਮਜ਼ਦਗੀ ਵਾਲੇ ਦਿਨ ਕਾਂਗਰਸੀ ਹਥਿਆਰ ਲੈ ਕੇ ਘੁੰਮ ਰਹੇ ਸਨ
'ਕਾਂਗਰਸੀਆਂ ਨੇ ਪਿਸਤੌਲ, ਰਾਇਫਲਾਂ ਤੇ ਮਾਰੂ ਹਥਿਆਰ ਫੜੇ'
ਕਾਂਗਰਸ ਦੇ ਉਮੀਦਵਾਰਾਂ ਨੇ ਵੀ ਚਲਾਈਆਂ ਗੋਲੀਆਂ : ਅਕਾਲੀ ਦਲ
ਕਾਂਗਰਸ ਦੇ ਉਮੀਦਵਾਰਾਂ ਨੇ ਪੁਲਿਸ ਸਾਹਮਣੇ ਕੀਤੀ ਗੁੰਡਾਗਰਦੀ
ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਜਾਵਾਂਗੇ ਹਾਈਕੋਰਟ : ਅਕਾਲੀ ਦਲ
08 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਲਈ ਹੋਵੇਗੀ ਚੋਣ
ਨਗਰ ਪੰਚਾਇਤਾਂ ਲਈ 1902 ਮੈਂਬਰ ਚੁਣੇ ਜਾਣਗੇ
ਚੋਣ ਪ੍ਰਚਾਰ 12 ਫਰਵਰੀ ਸ਼ਾਮ 5:00 ਵਜੇ ਤੱਕ ਹੋਵੇਗਾ
ਵੋਟਿੰਗ 14 ਫਰਵਰੀ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਹੋਵੇਗੀ
ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਏਗੀ
ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫ਼ਸਰ ਤਾਇਨਾਤ
30 ਆਈ.ਏ.ਐਸ/ਪੀ.ਸੀ.ਐਸ ਨੂੰ ਚੋਣ ਅਬਜਰਵਰ ਲਾਏ ਗਏ
ਸੂਬੇ ਵਿੱਚ ਕੁੱਲ 39,15,280 ਰਜਿਸਟਰਡ ਵੋਟਰ
ਚੋਣ ਕਮਿਸ਼ਨ ਵੱਲੋਂ 4102 ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ
Continues below advertisement

JOIN US ON

Telegram