Akali Dal ਦਾ Channi ਸਰਕਾਰ 'ਤੇ ਵੱਡਾ ਹਮਲਾ, ਪ੍ਰੈਸ ਕਾਨਫਰੰਸ਼ ਕਰ ਅਕਾਲੀ ਦਲ ਨੇ ਲਾਏ ਵੱਡੇ ਇਲਜ਼ਾਮ | Abp Sanjha
Sarfaraz Singh
Updated at:
12 Nov 2021 07:47 PM (IST)
Download ABP Live App and Watch All Latest Videos
View In Appਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰ ਕੇ ਚੰਨੀ ਸਰਕਾਰ 'ਤੇ ਵੱਡੇ ਇਲਜ਼ਾਮ ਲਾਏ 'ਤੇ ਚੰਨੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਬੇਅਦਬੀ ਦੇ ਕੇਸਾਂ 'ਚ ਸੁਖਬੀਰ ਬਾਦਲ ਨੂੰ ਫਸਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਦੇਖੋ ਰਿਪੋਰਟ .