ਡਰੱਗਜ਼ ਕੇਸ ‘ਚ ਅੱਜ ਅਹਿਮ ਸੁਣਵਾਈ, STF ਦੀ ਰਿਪੋਰਟ ਜਨਤਕ ਕਰਨ ਲਈ ਲਾਈ ਗਈ ਸੀ ਅਰਜ਼ੀ
Continues below advertisement
ਪੰਜਾਬ ਦੇ ਬਹੁਚਰਚਿਤ ਡਰੱਗਜ਼ ਕੇਸ ‘ਚ ਸੁਣਵਾਈ,ਪੰਜਾਬ ਹਰਿਆਣਾ ਹਾਈਕੋਰਟ ‘ਚ ਹੋਵੇਗੀ ਅਹਿਮ ਸੁਣਵਾਈ,STF ਦੀ ਰਿਪੋਰਟ ਜਨਤਕ ਕਰਨ ਬਾਬਤ ਵੀ ਲਾਈ ਗਈ ਅਰਜ਼ੀ,2018 ਤੋਂ ਲਿਫਾਫਾ ਬੰਦ ਹੈ STF ਦੀ ਰਿਪੋਰਟ
Continues below advertisement
Tags :
Punjab Drug Case