Bikram Majithia ਦਾ Congress ਖਿਲਾਫ ਹੱਲਾ ਬੋਲ , ਪਾੜੀਆਂ Manifesto ਦੀਆਂ ਕਾਪੀਆਂ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਦੂਜਾ ਦਿਨ.ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ.ਲਗਾਤਾਰ ਦੂਜੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਡਟਿਆ ਅਕਾਲੀ ਦਲ.ਅਕਾਲੀ ਦਲ ਨੇ ਕਾਂਗਰਸ ਦੇ ਮੈਨੀਫੈਸਟੋ ਦੀਆਂ ਸਾੜੀਆਂ ਕਾਪੀਆਂ.ਮਜੀਠੀਆ ਨੇ ਕੈਪਟਨ ਸਰਕਾਰ ’ਤੇ ਲਾਏ ਇਲਜ਼ਾਮ.ਕਾਂਗਰਸ ਤੇ ਬੀਜੇਪੀ ਦੇ ਫਿਕਸ ਮੈਚ ਨੂੰ ਕਰਾਂਗੇ ਉਜਾਗਰ:ਮਜੀਠੀਆ