Captain ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਦੱਸਿਆ ਮੰਦਭਾਗਾ, ਦਰਬਾਰ ਸਾਹਿਬ ਅੰਦਰ ਕਿਸੇ ਨੂੰ ਮਾਰਨਾ ਵੀ ਗਲਤ -Captain
Continues below advertisement
Captain ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਿਆ ਹੈ 'ਤੇ ਕੈਪਟਨ ਨੇ ਕਿਹਾ ਕਿ ਜਦੋਂ ਬੰਦਾ ਹੀ ਮਰ ਗਿਆ ਤੇ ਪਤਾ ਕਿੰਜ ਚਲੁ ਕੌਣ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਅੰਦਰ ਕਿਸੇ ਨੂੰ ਮਾਰਨਾ ਵੀ ਗ਼ਲਤ ਦੱਸਿਆ ਹੈ ਦੇਖੋ ਰਿਪੋਰਟ।
Continues below advertisement