ਚੋਣਾਂ ਦੇ ਐਲਾਨ ਬਾਅਦ Congress ਲੀਡਰ ਸਾਡੀ ਪਾਰਟੀ 'ਚ ਆਉਣਗੇ -Captain Amarinder Singh | Abp Sanjha

Continues below advertisement

ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਵਾ ਕੀਤਾ ਕਿ ਚੋਣਾਂ ਦੇ ਐਲਾਨ ਦੇ ਬਾਅਦ ਕਾਂਗਰਸ ਦੇ ਕਈ ਲੀਡਰ ਸਾਡੀ ਪਾਰਟੀ 'ਚ ਸ਼ਾਮਿਲ ਹੋਣਗੇ ਅਤੇ ਕੈਪਟਨ ਨੇ ਕਿਹਾ ਕਿ BJP ਤੇ ਸਾਡੇ ਵਿਚਾਰਾਂ 'ਚ ਕੋਈ ਫਰਕ ਨਹੀਂ ਦੇਖੋ ਰਿਪੋਰਟ। 

Continues below advertisement

JOIN US ON

Telegram