40 ਦਿਨਾਂ ਤੋਂ ਧਰਨੇ 'ਤੇ ਬੈਠੇ ਕਾਂਗਰਸੀ ਸਾਂਸਦਾਂ ਦਾ ਦਿੱਲੀ ਪੁਲਿਸ ਨੇ ਕੀਤਾ ਬਿਸਤਰਾ ਗੋਲ

Continues below advertisement

ਕਾਂਗਰਸੀ ਸਾਂਸਦਾਂ ਦਾ ਬਿਸਤਰਾ ਗੋਲ
ਕਾਂਗਰਸ ਦੇ ਸਾਂਸਦਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ
40 ਦਿਨਾਂ ਤੋਂ ਧਰਨੇ 'ਤੇ ਬੈਠੇ ਸਨ ਪੰਜਾਬ ਕਾਂਗਰਸ ਦੇ ਸਾਂਸਦ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਸੀ ਪ੍ਰਦਰਸ਼ਨ
ਕਾਂਗਰਸ ਸਾਂਸਦਾਂ ਨੂੰ ਮਿਲਣ ਪਹੁੰਚੇ ਸਨ ਰਾਹੁਲ ਤੇ ਪ੍ਰਿਯੰਕਾ ਗਾਂਧੀ
'ਕਾਨੂੰਨ ਰੱਦ ਨਾ ਹੋਣ ਤੱਕ ਅੰਦੋਲਨ ਜਾਰੀ ਰਹੇਗਾ'
ਸਰਕਾਰ ਨੂੰ ਕਾਲਾ ਕਾਨੂੰਨ ਵਾਪਸ ਲੈਣਾ ਹੋਵੇਗਾ - ਰਾਹੁਲ
Continues below advertisement

JOIN US ON

Telegram