Corona ਨਾਲ ਝੰਜੋੜੇ ਦੇਸ਼ਵਾਸੀਆਂ ਨਾਲ Pm Modi ਨੇ ਕੀਤੀ 'Mann Ki Baat'
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 76ਵੀਂ ਵਾਰ ਮਨ ਕੀ ਬਾਤ ਕੀਤੀ
ਸਰਕਾਰ ਪੂਰੀ ਤਾਕਤ ਨਾਲ ਲੱਗੀ ਹੋਈ ਹੈ-ਨਰੇਂਦਰ ਮੋਦੀ
ਕੋਰੋਨਾ ਨੇ ਦੇਸ਼ ਨੂੰ ਝੰਜੋੜ ਦਿੱਤਾ-ਪ੍ਰਧਾਨ ਮੰਤਰੀ
ਵੈਕਸੀਨ ਬਾਬਤ ਅਫਵਾਹਾਂ ਤੋਂ ਬਚਣ ਦੀ ਨਸੀਹਤ ਦਿੱਤੀ
ਦੇਸ਼ 'ਚ ਸਿਹਤ ਸਹੂਲਤਾਂ ਦੀ ਕਮੀ ਕਰਕੇ ਜੂਝ ਰਹੇ ਨੇ ਲੋਕ