ਸੰਗਰੂਰ 'ਚ GOG ਸੈਨਿਕਾਂ ਦਾ CM ਘਰ ਬਾਹਰ ਪ੍ਰਦਰਸ਼ਨ
Continues below advertisement
ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਜੀਓਜੀ ਦੇ ਜਵਾਨਾਂ ਦਾ ਪ੍ਰਦਰਸ਼ਨ...ਪੰਜਾਬ ਸਰਕਾਰ ਤੇ ਸੀਐੱਮ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾਏ..ਗੱਗ ਸਿਪਾਹੀ ਕਿਸਾਨਾਂ ਦੇ ਧਰਨੇ ਵਿੱਚ ਪੁੱਜੇ..GOG ਸਿਪਾਹੀਆਂ ਨੇ ਕਿਸਾਨਾਂ ਨੂੰ ਦਿੱਤਾ ਸਮਰਥਨ..ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਾ ਦੇਣ ਦੇ ਦੋਸ਼ ਲਾਏ..ਪੰਜਾਬ ਸਰਕਾਰ ਤੋਂ ਮੋੜ ਬਹਾਲ ਕਰਨ ਦੀ ਮੰਗ
Continues below advertisement