Punjab School: ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ ਨਾਲ ਕੀਤੀ ਮੁਲਾਕਾਤ

Continues below advertisement

ਪੰਜਾਬ ਦੇ ਸਾਰੇ ਸਕੂਲਾਂ 'ਚ ਕਰਵਾਈ ਗਈ ਪੇਰੇਂਟ-ਟੀਚਰ ਮੀਟਿੰਗ, ਬੱਚਿਆਂ ਦੇ ਮਾਪਿਆਂ ਨੇ ਸਕੂਲ ਆ ਕੇ ਅਧਿਆਪਕਾਂ ਨਾਲ ਕੀਤੀ ਮੁਲਾਕਾਤ .... ਅਤੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਬਾਰੇ ਜਾਣਕਾਰੀ ਲਈ... ਮਾਂਪਿਆਂ ਮੁਤਾਬਕ ਇਸ ਵਾਰ ਦੀ ਪੇਰੇਂਟ ਟੀਚਰ ਮੀਟਿੰਗ ਪਹਿਲਾਂ ਹੁੰਦੀ ਮੀਟਿੰਗਾਂ ਨਾਲੋਂ ਵੱਖਰੀ ਰਹੀ... ਸੱਤਾ ਚ ਆਈ ਆਮ ਆਦਮੀ ਪਾਰਟੀ ਪੰਜਾਬ ਚ ਸਿੱਖਿਆ ਖੇਤਰ ਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਕਰ ਰਹੀ ਹੈ..ਅਤੇ ਇਸੇ ਕੜੀ ਚ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਸਾਰੇ ਸਕੂਲਾਂ ਚ ਵੀ ਪੇਰੇਂਟ ਟੀਚਰ ਮੀਟਿੰਗ ਕਰਵਾਈ ਗਈ

Continues below advertisement

JOIN US ON

Telegram