ਕੈਪਟਨ ਦੀ ਰਿਹਾਇਸ਼ ਵੱਲ ਜਾ ਰਹੇ ਕੱਚੇ ਅਧਿਆਪਕਾਂ 'ਤੇ ਪੁਲਿਸ ਦਾ ਲਾਠੀਚਾਰਜ
Continues below advertisement
ਮੁਹਾਲੀ-ਚੰਡੀਗੜ੍ਹ ਬੌਰਡਰ ‘ਤੇ ਰੋਕੇ ਗਏ ਮੁਜ਼ਾਹਰਾਕਾਰੀ
ਕੱਚੇ ਅਧਿਆਪਕ ਕਰ ਰਹੇ ਨੇ ਪੱਕੀ ਨੌਕਰੀ ਲਈ ਪ੍ਰਦਰਸ਼ਨ
CM ਰਿਹਾਇਸ਼ ਵੱਲ ਵੱਧ ਰਹੇ ਅਧਿਆਪਕਾਂ ‘ਤੇ ਲਾਠੀਚਾਰਜ
ਪ੍ਰਦਰਸ਼ਕਾਰੀਆਂ ਨੂੰ ਰੋਕਣ ਲਈ ਛੱਡੀਆਂ ਪਾਣੀ ਦੀਆਂ ਬੌਛਾੜਾਂ
ਹੱਲ ਨਾ ਨਿਕਲਣ ਤੱਕ ਬੌਰਡਰ 'ਤੇ ਧਰਨੇ ਦਾ ਕੀਤਾ ਐਲਾਨ
Continues below advertisement
Tags :
Teacher Protest