Farmers | ਕਿਸਾਨ ਜਥੇਬੰਦੀਆਂ ਦੀ ਅੱਜ CM Channi ਨਾਲ ਹੋਵੇਗੀ ਵੱਡੀ ਅਤੇ ਅਹਿਮ ਬੈਠਕ | Charanjit Singh Channi
Continues below advertisement
ਕਿਸਾਨ ਜਥੇਬੰਦੀਆਂ ਦੀ ਅੱਜ ਮੁੱਖਮੰਤਰੀ ਚੰਨੀ ਨਾਲ ਵੱਡੀ ਅਤੇ ਅਹਿਮ ਬੈਠਕ ਹੋਵੇਗੀ, ਕਰਜ਼ ਮੁਆਫੀ ਅਤੇ ਹੋਰ ਕਿਸਾਨੀ ਮੁੱਦਿਆਂ ਉੱਤੇ ਚਰਚਾ ਹੋਵੇਗੀ। ਮੰਗਾ ਨਾ ਮੰਨਿਆ ਜਾਣ 'ਤੇ ਕਿਸਾਨਾਂ ਨੇ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ ਦੇਖੋ ਰਿਪੋਰਟ।
Continues below advertisement