Gurdaspur 'ਚ DAP ਖਾਦ ਲਈ ਕਿਸਾਨ ਹੋ ਰਹੇ ਖੱਜਲ -ਖੁਆਰ | Abp Sanjha | Punjabi News

Continues below advertisement

Gurdaspur 'ਚ DAP ਖਾਦ ਲਈ ਕਿਸਾਨ ਖੱਜਲ -ਖੁਆਰ ਹੋ ਰਹੇ ਹਨ, ਕਿਸਾਨਾਂ ਮੁਤਾਬਕ ਲੋੜ ਮੁਤਾਬਕ ਖਾਦ ਨਹੀਂ ਮਿਲ ਰਹੀ ਹੈ ਖਾਦ ਲਈ ਕਿਸਾਨ ਲਾਈਨਾਂ ਵਿੱਚ ਲੱਗੇ ਨਜ਼ਰ ਆਏ, ਸਵੇਰੇ ਚਾਰ ਵਜੇ ਤੋਂ ਕਿਸਾਨ ਲਾਈਨਾਂ ਬਣਾਉਣ ਲੱਗਦੇ ਹਨ ਦੇਖੋ ਰਿਪੋਰਟ .

Continues below advertisement

JOIN US ON

Telegram