Big Breaking : ਮੋਗਾ 'ਚ ਪ੍ਰੋਪਰਟੀ ਡੀਲਰ ਦੇ ਘਰ 'ਤੇ ਫਾਇਰਿੰਗ,ਪੁਲਿਸ ਦੀ ਮੌਜੂਦਗੀ 'ਚ ਹੋਈ ਫਾਇਰਿੰਗ
ABP Sanjha
Updated at:
02 Dec 2022 09:42 PM (IST)
Download ABP Live App and Watch All Latest Videos
View In AppBig Breaking : ਮੋਗਾ 'ਚ ਪ੍ਰੋਪਰਟੀ ਡੀਲਰ ਦੇ ਘਰ 'ਤੇ ਫਾਇਰਿੰਗ,ਪੁਲਿਸ ਦੀ ਮੌਜੂਦਗੀ 'ਚ ਹੋਈ ਫਾਇਰਿੰਗ
#Moga #firing #Propertydealer #abpsanjha
ਮੋਗਾ ਦੇ ਦੱਤਾ ਰੋਡ ਦੀ ਘਟਨਾ
2 ਮੋਟਰਸਾਈਕਲਾਂ 'ਤੇ ਸਵਾਰ ਹੋਕੇ ਆਏ ਸਨ ਹਮਲਾਵਰ
11 ਨਵੰਬਰ ਤੋਂ ਹੀ ਪ੍ਰੋਪਰਟੀ ਡੀਲਰ ਨੂੰ ਮਿਲੀ ਹੋਈ ਪੁਲਿਸ ਸੁਰੱਖਿਆ
ਲੌਰੈਂਸ ਬਿਸ਼ਨੋਈ ਦੇ ਨਾਂਅ ਤੋਂ ਮਿਲ ਰਹੀਆਂ ਸਨ ਧਮਕੀਆਂ