1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਕੁਦਰਤ ਦਾ ਇਹ ਕ੍ਰਿਸ਼ਮਾ! ਇੱਕ ਸੁੱਕਾ ਪੱਤਾ ਜਾਂ ਫਿਰ...

Continues below advertisement

1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਕੁਦਰਤ ਦਾ ਇਹ ਕ੍ਰਿਸ਼ਮਾ! ਇੱਕ ਸੁੱਕਾ ਪੱਤਾ ਜਾਂ ਫਿਰ...

#nature #beauty #butterfly #naturalbeauty #abpsanjha

ਇਹ ਉਹ ਵੀਡੀਓ ਹੈ ਜਿਸ ਨੂੰ ਟਵਿੱਟਰ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ,13.2 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਅਤੇ 32,000 ਤੋਂ ਵੱਧ ਵਾਰ ਰੀਟਵੀਟ ਕੀਤਾ ਗਿਆ ਹੈ। ਵੀਡੀਓ ਦੇਖ ਕੇ ਇੰਟਰਨੈੱਟ ਯੂਜ਼ਰ ਹੈਰਾਨ ਰਹਿ ਗਏ ਅਤੇ ਅੱਖਰ ਇਸ ਵੀਡੀਓ 'ਚ ਖ਼ਾਸ ਕਿ ਹੈ ਆਓ ਦਸਦੇ ਹਾਂ |

ਇਸ ਵੀਡੀਓ 'ਚ ਨਜ਼ਰ ਆ ਰਿਹਾ ਸੁੱਕਾ ਪੱਤਾ ਅਸਲ 'ਚ ਕੁਦਰਤ ਦੀ ਕਰਾਮਾਤ ਹੈ ਯਾਨੀ ਕਿ ਇਹ ਕੋਈ ਦਰੱਖਤ ਤੋਂ ਟੁਟਿਆ ਜਮੀਨ ਤੇ ਡਿਗਿਆ ਕੋਈ ਸੁੱਕਾ ਪੱਤਾ ਨਹੀਂ ਬਲਕਿ ਇਕ ਤਿਤਲੀ ਹੈ |
ਕਾਲਿਮਾ ਇਨਾਚਸ ਪ੍ਰਜਾਤੀ ਦੀ ਇਸ ਤਿਤਲੀ ਦੇ ਖੰਭ ਜਦ ਬੰਦ ਹੁੰਦੇ ਹਨ, ਤਾਂ ਇਹ ਦਰੱਖਤ ਦੇ ਸੁੱਕੇ ਪੱਤਿਆਂ ਵਾਂਗ ਦਿਖਾਈ ਦਿੰਦੀ ਹੈ 
ਤੇ ਜਦੋਂ ਇਸਦੇ ਖੰਭ ਖੁੱਲ੍ਹੇ ਹੁੰਦੇ ਹਨ, ਤਾਂ ਇਹ ਇਸਦੇ ਖੰਭਾ 'ਤੇ ਚਮਕਦਾਰ ਰੰਗਾ ਦਾ ਪੈਟਰਨ ਨਜ਼ਰ ਆਉਂਦਾ ਹੈ |
ਫੈਸੀਨੇਟਿੰਗ ਨਾਮ ਦੇ ਟਵਿੱਟਰ ਅਕਾਊਂਟ ਨੇ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, 'ਕਲੀਮਾ ਇਨਾਚਸ ਬਟਰਫਲਾਈ ਦਾ ਸ਼ਾਨਦਾਰ ਛਲਾਵਾ। 
ਤੁਹਾਨੂੰ ਦੱਸ ਦੇਈਏ ਕਿ ਕਲੀਮਾ ਇਨਾਚਸ ਨਾਮ ਦੀ ਤਿਤਲੀ ਭਾਰਤ ਅਤੇ ਜਾਪਾਨ ਵਿੱਚ ਪਾਈ ਜਾਣ ਵਾਲੀ ਨਿੰਫਾਲਿਡ ਤਿਤਲੀ ਦੀ ਇੱਕ ਪ੍ਰਜਾਤੀ ਹੈ। ਨੈਸ਼ਨਲ ਜੀਓਗਰਾਫਿਕ ਦੇ ਅਨੁਸਾਰ, ਇਹ ਤਿਤਲੀਆਂ ਆਪਣੇ ਖੰਭਾਂ ਨੂੰ ਜੋੜ ਕੇ ਅਤੇ ਆਪਣੇ ਆਲੇ ਦੁਆਲੇ ਦੇ ਨਾਲ ਮਿਲ ਕੇ ਛਲਾਵੇ ਰਾਹੀਂ ਆਪਣੀ ਰੱਖਿਆ ਕਰਦੀਆਂ ਹਨ।
ਸੋ ਤੁਹਾਨੂੰ ਕੁਦਰਤ ਦੀ ਕਲਾ ਦਾ ਇਹ ਨਮੂਨਾ ਕਿਹੋ ਜਿਹਾ ਲੱਗਾ ?

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram