ਸੜਕ 'ਤੇ ਮਹਿਲਾ ਦਾ ਹਾਈ ਵੋਲਟੇਜ ਡਰਾਮਾ , ਬਲੈਕ ਫਿਲਮ ਦੇਖ ਕੇ ਪੁਲਿਸ ਨੇ ਕਾਰ ਰੋਕੀ ਤਾਂ ਖ਼ੁਦ ਨੂੰ ਅੰਦਰ ਲੌਕ ਕਰ ਲਿਆ

Continues below advertisement

 ਗੁਰਦਾਸਪੁਰ : ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ਵਿੱਚ ਇੱਕ ਮਹਿਲਾ ਵੱਲੋਂ ਹਾਈਵੋਲਟੇਜ ਡਰਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਹਿਲਾ ਦੀ ਕਾਰ ਦੇ ਸ਼ੀਸ਼ੇ ਜੈਡ ਬਲੈਕ ਸਨ। ਪੁਲੀਸ ਨੇ ਇਸੇ ਸ਼ੱਕ ਦੇ ਆਧਾਰ ’ਤੇ ਮਹਿਲਾ ਦੀ ਕਾਰ ਨੂੰ ਰੋਕਿਆ। ਜਦੋਂ ਪੁਲਿਸ ਨੇ ਔਰਤ ਤੋਂ ਪੁੱਛਗਿੱਛ ਕਰਨੀ ਚਾਹੀ ਅਤੇ ਉਸ ਤੋਂ ਗੱਡੀ ਕਾਗਜ਼ ਮੰਗੇ ਤਾਂ ਔਰਤ ਨੇ ਆਪਣੇ ਆਪ ਨੂੰ ਕਾਰ ਅੰਦਰ ਲੌਕ ਕਰ ਲਿਆ।

Continues below advertisement

JOIN US ON

Telegram