ਕਰਨਾਲ 'ਚ ਮੁਲਜ਼ਮਾ ਕੋਲ 3 IED, 1 ਪਿਸਤੌਲ ਤੇ 31 ਕਾਰਤੂਸ ਬਰਾਮਦ, ਫੜੇ ਗਏ ਚਾਰੇ ਮੁਲਜ਼ਮ ਪੰਜਾਬ ਨਾਲ ਸੰਬੰਧਤ
Sarfaraz Singh
Updated at:
05 May 2022 01:34 PM (IST)
3 IED, ਇੱਕ ਪਿਸਤੌਲ,31 ਕਾਰਤੂਸ ਅਤੇ ਬਾਰੂਦ ਬਰਾਮਦ
3 ਮੁਲਜ਼ਮ ਫਿਰੋਜ਼ਪੁਰ ਅਤੇ 1 ਲੁਧਿਆਣਾ ਦਾ ਰਹਿਣ ਵਾਲਾ
ਕਰਨਾਲ ‘ਚ ਵੱਡੀ ਸਾਜਿਸ਼ ਨਾਕਾਮ, ਹਥਿਆਰ ਬਰਾਮਦ
ਪੰਜਾਬ ਤੋਂ ਦਿੱਲੀ ਜਾ ਰਹੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਫਿਰੋਜ਼ਪੁਰ ਤੋਂ ਨਾਂਦੇੜ ਲੈ ਕੇ ਜਾ ਰਹੇ ਸਨ ਹਥਿਆਰ-ਪੁਲਿਸ