Terrible Incident | ਦੋਸਤ ਨੂੰ ਬਚਾਉਣ ਲਈ 4 ਦੋਸਤਾਂ ਨੇ ਮਾਰੀ ਗੰਗਾ 'ਚ ਛਾਲ - ਸਾਰਿਆਂ ਦੀ ਮੌਤ
Download ABP Live App and Watch All Latest Videos
View In AppTerrible Incident | ਦੋਸਤ ਨੂੰ ਬਚਾਉਣ ਲਈ 4 ਦੋਸਤਾਂ ਨੇ ਮਾਰੀ ਗੰਗਾ 'ਚ ਛਾਲ - ਸਾਰਿਆਂ ਦੀ ਮੌਤ
#Abplive #Ganga #Incident
4 friends jumped into the Ganga to save a friend - all died
ਪ੍ਰਯਾਗਰਾਜ ਦੇ ਸ਼ਿਵਕੁਟੀ ਖੇਤਰ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ
ਜਿਥੇ ਗੰਗਾ ਨਦੀ 'ਚ ਨਹਾਉਂਦੇ ਸਮੇਂ ਡੁੱਬਣ ਨਾਲ 5 ਬੱਚਿਆਂ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਹਿਮਾਂਸ਼ੂ (16), ਪ੍ਰਿਯਾਂਸ਼ੂ (16), ਆਕਾਸ਼ (14), ਸ਼ਨੀ (17) ਅਤੇ ਮੁਲਾਇਮ (17) ਦੇ ਰੂਪ ਚ ਹੋਈ ਹੈ
ਸਥਾਨਕ ਲੋਕਾਂ ਅਨੁਸਾਰ ਜਦੋਂ ਹਿਮਾਂਸ਼ੂ ਡੁੱਬਣ ਲੱਗਾ ਤਾਂ ਬਾਕੀ ਲੜਕਿਆਂ ਨੇ ਉਸ ਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਚਾਰ ਹੋਰ ਲੜਕੇ ਨਦੀ ਵਿੱਚ ਡੁੱਬ ਗਏ।
ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕ म्युराबाद और बेली कछार ਪਿੰਡਾਂ ਦੇ ਵਸਨੀਕ ਸਨ, ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...