ਕਰਨਾਲ 'ਚ ਧਰਨਾ ਖਤਮ ਕਰਨ ਦਾ ਐਲਾਨ, ਕਿਸਾਨਾਂ ਤੇ ਪ੍ਰਸ਼ਾਸ਼ਨ 'ਚ ਕੀ ਬਣੀ ਸਹਿਮਤੀ ?

Continues below advertisement
ਕਰਨਾਲ 'ਚ ਧਰਨਾ ਖ਼ਤਮ ਕਰਨ ਦਾ ਐਲਾਨ
ਕਿਸਾਨਾਂ ਅਤੇ ਪ੍ਰਸ਼ਾਸਨ 'ਚ ਬਣੀ ਸਹਿਮਤੀ
ਕਿਸਾਨਾਂ ਅਤੇ ਪ੍ਰਸ਼ਾਸਨ ਦੀ ਜੁਆਇੰਟ PC
'ਲਾਠੀਚਾਰਜ ਦੀ ਨਿਆਂਇਕ ਜਾਂਚ ਹੋਵੇਗੀ'
'ਉਸ ਸਮੇਂ ਦੇ SDM ਅਯੂਸ਼ ਸਿਨ੍ਹਾ ਛੁੱਟੀ 'ਤੇ ਰਹਿਣਗੇ'
'ਹਾਈਕੋਰਟ ਦੇ ਰਿਟਾਇਰਡ ਜੱਜ ਜਾਂਚ ਕਰਨਗੇ'
'ਮ੍ਰਿਤਕ ਕਿਸਾਨ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਨੌਕਰੀ'
ਇੱਕ ਹਫ਼ਤੇ 'ਚ ਨੌਕਰੀ ਦੇਣ ਦਾ ਦਿੱਤਾ ਗਿਆ ਭਰੋਸਾ
Continues below advertisement

JOIN US ON

Telegram