APJ Abdul Kalam Death Anniversary: 'ਮਿਜ਼ਾਈਲਮੈਨ' ਡਾ ਏਪੀਜੇ ਅਬਦੁਲ ਕਲਾਮ ਦੇ 10 ਪ੍ਰੇਰਣਾਦਾਇਕ ਵਿਚਾਰ
Continues below advertisement
APJ Abdul Kalam Death Anniversary: ਅੱਜ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ ਨਾਲ-ਨਾਲ ਇੱਕ ਮਹਾਨ ਚਿੰਤਕ, ਲੇਖਕ ਅਤੇ ਵਿਗਿਆਨੀ, ਡਾਕਟਰ ਏਪੀਜੇ ਅਬਦੁਲ ਕਲਾਮ ਦੀ ਸੱਤਵੀਂ ਬਰਸੀ ਹੈ। ਅੱਜ ਭਾਵੇਂ ਡਾ.ਏ.ਪੀ.ਜੇ ਅਬਦੁਲ ਕਲਾਮ ਸਾਡੇ ਸਾਰਿਆਂ ਵਿੱਚ ਨਹੀਂ ਹਨ ਪਰ ਉਨ੍ਹਾਂ ਦਾ ਆਦਰਸ਼ ਜੀਵਨ ਹਰ ਦੇਸ਼ ਵਾਸੀ ਨੂੰ ਜੀਵਨ ਵਿੱਚ ਅੱਗੇ ਵਧਦੇ ਰਹਿਣ ਅਤੇ ਸਫ਼ਲਤਾ ਦੀਆਂ ਪੌੜੀਆਂ ’ਤੇ ਤੁਰਦੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਡਾਕਟਰ ਏਪੀਜੇ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ ਵਿੱਚ ਹੋਇਆ ਸੀ। 27 ਜੁਲਾਈ 2015 ਨੂੰ 83 ਸਾਲ ਦੀ ਉਮਰ ਵਿੱਚ ਆਈਆਈਐਮ ਸ਼ਿਲਾਂਗ ਵਿੱਚ ਭਾਸ਼ਣ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਪੂਰਾ ਨਾਂ ਡਾਕਟਰ ਅਬੁਲ ਪਾਕੀਰ ਜੈਨੁੱਲਾਬਦੀਨ ਅਬਦੁਲ ਕਲਾਮ ਸੀ। ਆਓ ਅਸੀਂ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਸੱਤਵੀਂ ਬਰਸੀ 'ਤੇ ਉਨ੍ਹਾਂ ਦੇ ਕੁਝ ਪ੍ਰੇਰਨਾਦਾਇਕ ਹਵਾਲੇ ਯਾਦ ਕਰੀਏ।
Continues below advertisement
Tags :
Abp Sanjha APJ Abdul Kalam APJ Abdul Kalam Quotes Abdul Kalam Inspiring Quotes APJ Abdul Kalam Motivational Quotes