ਕਾਂਗੜਾ 'ਚ ਜੈਸਿੰਘਪੁਰ ਖੱਡ ਉਫਾਨ 'ਤੇ

Continues below advertisement

ਕਾਂਗੜਾ 'ਚ ਜੈਸਿੰਘਪੁਰ ਖੱਡ ਉਫਾਨ 'ਤੇ
ਪਾਣੀ ਦੇ ਸੈਲਾਬ 'ਚ ਸੜਕ ਵਹੀ
ਖੱਡ ਨੇੜੇ ਸਥਿਤ ਕਾਲਜ 'ਤੇ ਮੰਡਰਾਇਆ ਖਤਰਾ

ਕਾਂਗੜਾ ਦੀ ਜੈਸਿੰਘਪੁਰ ਖੱਡ ਉਫਾਨ 'ਤੇ ਹੈ... ਖੱਡ ਚ ਪਾਣੀ ਦਾ ਪੱਧਰ ਕਾਫੀ ਵਧ ਗਿਆ...ਜਿਸ ਕਾਰਨ ਸੜਕ ਵਹਿ ਚੁੱਕੀ ਹੈ ਅਤੇ ਹੁਣ ਖਤਰਾ ਖੱਡ ਨੇੜੇ ਸਥਿਤ ਕਾਲਜ ਤੇ ਮੰਡਰਾ ਰਿਹਾ....ਤਸਵੀਰਾਂ ਚ ਦੇਖ ਸਕਦੇ ਹੋ ਕਿ ਖੱਡ ਆਪਣੇ ਪੂਰੇ ਉਫਾਨ ਤੇ ਹੈ ਅਤੇ ਕਾਲਜ ਇਸ ਖੱਡ ਦੇ ਬਿਲਕੁੱਲ ਨੇੜੇ ਸਥਿਤ ਹੈ

Continues below advertisement

JOIN US ON

Telegram