Big Breaking | ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ 'ਤੇ ਧਰਨਾ ਰਹੇਗਾ ਜਾਰੀ

Continues below advertisement
ਦਿੱਲੀ 'ਚ ਜਾਰੀ ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਦੀ ਬੈਠਕ.ਸਰਕਾਰ ਨੇ ਇੱਕ ਕਮੇਟੀ ਬਣਾਉਣ ਦਾ ਪੇਸ਼ ਕੀਤਾ ਮਤਾ.ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ 'ਤੇ ਡਟੇ.ਕਿਸਾਨਾਂ ਨੇ ਕਿਹਾ ਧਰਨਾ ਰਹੇਗਾ ਜਾਰੀ ਜਦੋਂ ਤੱਕ ਨਤੀਜਾ ਨਹੀਂ ਨਿਕਲਦਾ
Continues below advertisement

JOIN US ON

Telegram