Big Breaking | Delhi ਜਾਣ ਤੋਂ ਪਹਿਲਾਂ ਕਿਸਾਨਾਂ ਘਰ ਅੱਧੀ ਰਾਤ ਨੂੰ ਪੁਲਿਸ ਦੀ ਛਾਪੇਮਾਰੀ
Continues below advertisement
ਹਰਿਆਣਾ ‘ਚ ਕਿਸਾਨ ਲੀਡਰਾਂ ਦੇ ਘਰਾਂ ‘ਚ ਛਾਪੇਮਾਰੀ.ਪੁਲਿਸ ਵੱਲੋਂ ਕਈ ਕਿਸਾਨ ਲੀਡਰ ਲਏ ਗਏ ਹਿਰਾਸਤ ‘ਚ.ਅੱਧੀ ਰਾਤ ਦੇ ਬਾਅਦ ਕਿਸਾਨ ਲੀਡਰਾਂ ਦੇ ਘਰਾਂ ‘ਚ ਛਾਪੇਮਾਰੀ.26-27 ਨੂੰ ਕਿਸਾਨ ਦਿੱਲੀ ‘ਚ ਕਰਨ ਜਾ ਰਹੇ ਪ੍ਰਦਰਸ਼ਨ
Continues below advertisement